Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuḋʰno. 1. ਤੈਨੂੰ। 2. ਤੇਰੇ ਤੋਂ। 1. thee, you. 2. from you/thee. ਉਦਾਹਰਨਾ: 1. ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ Raga Sireeraag 4, Vaar 17:2 (P: 90). ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ Raga Aaasaa 5, 5, 3:1 (P: 371). 2. ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥ Raga Gaurhee 5, 172, 4:2 (P: 218).
|
|