Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuḋʰ-hu. ਤੇਰੇ ਤੋਂ। your door. ਉਦਾਹਰਨ: ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥ (ਤੇਰੇ ਦਰ ਤੋਂ). Raga Sireeraag 4, 65, 4:2 (P: 40). ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ Raga Sireeraag 4, Vaar 2:3 (P: 83).
|
|