Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuḋʰæ. 1. ਤੈਨੂੰ ਹੀ। 2. ਕੇਵਲ ਤੂੰ। 3. ਕੇਵਲ ਤੇਰੇ ਪਾਸੋਂ। 1. to you/thee only. 2. only thee/you. 3. from you only. ਉਦਾਹਰਨਾ: 1. ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥ (ਤੈਨੂੰ ਹੀ). Raga Maajh 3, Asatpadee 6, 6:2 (P: 112). 2. ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਾਰਿ ਥਾਰਾ ॥ (ਤੂੰ ਹੀ). Raga Aaasaa 4, Chhant 17, 2:2 (P: 449). ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥ (ਤੂੰ ਹੀ). Raga Malaar 1, Vaar 12:2 (P: 1283). 3. ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥ (ਤੇਰੇ ਕੋਲੋ). Raga Sireeraag 4, Vaar 9:2 (P: 86). ਉਦਾਹਰਨ: ਮੈ ਹੋਰੁ ਨ ਕੋਈ ਤੁਧੈ ਜੇਹਾ ॥ Raga Maajh 3, Asatpadee 6, 7:1 (P: 112).
|
SGGS Gurmukhi-English Dictionary |
1. to you only. 2. only thee/you. 3. from you only.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|