Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫumro. ਤੁਹਾਡਾ। yours, thine.
ਉਦਾਹਰਨ:
ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥ Raga Goojree 5, 20, 2:2 (P: 500).

Mahan Kosh Encyclopedia

(ਤੁਮਨਛਾ, ਤੁਮਨਥਾ, ਤੁਮਨਭਾ, ਤੁਮਰਾ) ਪੜਨਾਂਵ/pron. ਆਪ ਦਾ. ਤੁਹਾਡਾ. “ਹਮ ਕੀਰੇ ਕਿਰਮ ਤੁਮਨਛੇ.” (ਬਸੰ ਮਃ ੪) “ਗੁਨ ਕਹਿ ਨ ਸਕੈ ਪ੍ਰਭੁ ਤੁਮਨਥੇ.” (ਕਲਿ ਮਃ ੪) “ਜਨ ਨਾਨਕ ਦਾਸ ਤੁਮਨਭਾ.” (ਪ੍ਰਭਾ ਮਃ ੪) “ਕੋਇ ਨ ਜਾਨੈ ਤੁਮਰਾ ਅੰਤ.” (ਸੁਖਮਨੀ) “ਤੁਮਰੋ ਹੋਇ ਸੁ ਤੁਝਹਿ ਸਮਾਵੈ.” (ਬਸੰ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits