Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫumaa. 1. ਦਿਸਨ ਨੂੰ ਖਰਬੂਜੇ ਵਰਗਾ ਪਰ ਵਿਚੋਂ ਕੌੜਾ ਫਲ, ਕੌੜ ਤੁੰਮਾ। 2. ਤੁਸੀਂ ਹੀ। 1. colocynth, bitter gourd. 2. only you, thou alone. ਉਦਾਹਰਨਾ: 1. ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥ Raga Maajh 1, Vaar 21, Salok, 1, 1:1 (P: 147). 2. ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਲਤੇ ॥ Raga Gaurhee 5, 135, 1:1 (P: 209).
|
Mahan Kosh Encyclopedia |
ਪੜਨਾਂਵ/pron. ਤੁਸੀਂ. ਤੁਮ ਲੋਗ. ਸ਼ੁਮਾ. “ਹਮਾ ਤੁਮਾ ਮੇਲੁ.” (ਵਾਰ ਆਸਾ) ਮਾ ਵ ਸ਼ੁਮਾ। 2. ਨਾਮ/n. ਤੁੰਬ. ਕੌੜਤੁੰਮਾ. ਇੰਦ੍ਰਾਯਨ. “ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ.” (ਮਃ ੧ ਵਾਰ ਮਾਝ) ਦੇਖੋ- ਤੁੰਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|