Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫurak. ਤੁਰਕਸਤਾਨ ਦੇ ਵਾਸੀ, ਮੁਸਲਮਾਨ। inhabitant of Turkistan, muslim. ਉਦਾਹਰਨ: ਜਾਤਿ ਵਰਨ ਤੁਰਕ ਅਰੁ ਹਿੰਦੂ ॥ Raga Gaurhee 5, Asatpadee 4, 5:1 (P: 237).
|
SGGS Gurmukhi-English Dictionary |
[Per. n.] Turk
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. adj. Turk.
|
Mahan Kosh Encyclopedia |
ਫ਼ਾ. [تُرک] ਸੰ. ਤੁਰੁਸ਼੍ਕ. ਨਾਮ/n. ਤੁਰਕਿਸਤਾਨ ਦਾ ਵਸਨੀਕ। 2. ਸਿੱਖਗ੍ਰੰਥਾਂ ਵਿੱਚ ਮੁਸਲਮਾਨ ਮਾਤ੍ਰ ਵਾਸਤੇ ਤੁਰਕ ਸ਼ਬਦ ਆਉਂਦਾ ਹੈ. “ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|