Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫur⒤. ਤੁਰਤ ਹੀ, ਝਟ ਪਟ ਹੀ। instantly, atonce. ਉਦਾਹਰਨ: ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣ ॥ Salok 1, 13:1 (P: 1411).
|
SGGS Gurmukhi-English Dictionary |
instantly, at once.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਤੁਰੰਤ. ਫ਼ੌਰਨ. ਦੇਖੋ- ਤੁਰ. “ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ.” (ਸਵਾ ਮਃ ੧) 2. ਤੁਰਕੇ. ਚੱਲਕੇ। 3. ਸੰ. ਨਾਮ/n. ਜੁਲਾਹੇ ਦੀ ਤੁਰ. ਕਪੜਾ ਲਪੇਟਣ ਦੀ ਲੱਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|