Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuree-aavasthaa. ਗਿਆਨ ਵਾਲੀ ਸਹਿਜ ਅਵਸਥਾ, ਸ਼ਾਂਤੀ ਤੇ ਟਿਕਾਉ ਵਾਲੀ ਭਟਕਣ ਮੁਕਤ ਅਵਸਥਾ । aestatic state of mind, state of communion with the Lord. ਉਦਾਹਰਨ: ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥ Raga Gaurhee 1, 12, 1:4 (P: 154).
|
SGGS Gurmukhi-English Dictionary |
ecstatic state of mind, state of communion with God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤੁਰੀਆਗੁਣ, ਤੁਰੀਆਪਦ) ਨਾਮ/n. ਗ੍ਯਾਨ ਦੀ ਹ਼ਾਲਤ. ਗ੍ਯਾਨ ਅਵਸਥਾ. ਦੇਖੋ- ਤੁਰੀਆ. “ਤ੍ਰੈਗੁਣ ਮਾਇਆ ਮੋਹਿ ਵਿਆਪੇ, ਤੁਰੀਆ ਗੁਣ ਹੈ ਗੁਰਮੁਖਿ ਲਹੀਆ.” (ਬਿਲਾ ਅ: ਮਃ ੪) “ਤੁਰੀਆਵਸਥਾ ਗੁਰਮੁਖਿ ਪਾਈਐ ਸੰਤਸਭਾ ਕੀ ਓਟ ਲਹੀ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|