Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫulhaa. ਰਸੀ ਨਾਲ ਬੰਨ ਕੇ ਫੱਟਿਆਂ ਦਾ ਬਣਾਇਆ ਇਕ ਬੇੜਾ। raft. ਉਦਾਹਰਨ: ਗੁਰ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ Raga Sireeraag 1, 9, 3:1 (P: 17). ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥ (ਨਦੀ ਵਿਚ ਤੋਲ ਬਰਾਬਰ ਕਰਨ ਲਈ ਲਕੜਾਂ ਦਾ ਬੰਨਿਆ ਆਸਰਾ). Raga Goojree 5, Vaar 9ਸ, 5, 1:2 (P: 520).
|
SGGS Gurmukhi-English Dictionary |
raft.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਤੁਲ੍ਹਾ.
|
Mahan Kosh Encyclopedia |
(ਤੁਲਹੜਾ) ਨਾਮ/n. ਨਦੀ ਪਾਰ ਹੋਣ ਲਈ ਰੱਸਿਆਂ ਨਾਲ ਕਾਠ ਦਾ ਬੰਨ੍ਹਿਆ ਤੁਲ੍ਹਾ. Raft. “ਨਾ ਬੇੜੀ, ਨਾ ਤੁਲਹੜਾ.” (ਸ੍ਰੀ ਮਃ ੧) “ਆਗੇ ਕਉ ਕਿਛੁ ਤੁਲਹਾ ਬਾਂਧਉ.” (ਸਾਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|