Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫulhaṛaa. ਨਦੀ ਪਾਰ ਕਰਨ ਲਈ ਰਸੀ ਨਾਲ ਕਾਠ ਦਾ ਬੰਨਿ੍ਹਆ ਇਕ ਪ੍ਰਕਾਰ ਦਾ ਬੇੜਾ । raft. ਉਦਾਹਰਨ: ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥ Raga Sireeraag 1, 9, 1:3 (P: 17).
|
SGGS Gurmukhi-English Dictionary |
raft.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤੁਲਹਾ) ਨਾਮ/n. ਨਦੀ ਪਾਰ ਹੋਣ ਲਈ ਰੱਸਿਆਂ ਨਾਲ ਕਾਠ ਦਾ ਬੰਨ੍ਹਿਆ ਤੁਲ੍ਹਾ. Raft. “ਨਾ ਬੇੜੀ, ਨਾ ਤੁਲਹੜਾ.” (ਸ੍ਰੀ ਮਃ ੧) “ਆਗੇ ਕਉ ਕਿਛੁ ਤੁਲਹਾ ਬਾਂਧਉ.” (ਸਾਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|