Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫulaa. 1. ਤਕੜੀ, ਤਰਾਜੂ। 2. ਤੋਲ, ਵੱਟਾ। 3. ਤੋਲਾਦਾਨ, ਆਪਣੇ ਬਰਾਬਰ ਵਸਤ ਤੋਲ ਦੇ ਦਾਨ ਕਰਨੀ। 1. balance, scale. 2. weight. 3. to give in alm the object/stuff of one’s own weight. ਉਦਾਹਰਨਾ: 1. ਤੁਲਾ ਧਾਰਿ ਤੋਲੇ ਸੁਖ ਸਗਲੇ, ਬਿਨੁ ਹਰਿ ਦਰਸ ਸਭੈ ਹੀ ਥੋਰਾ ॥ Raga Gaurhee 5, 121, 1:2 (P: 204). 2. ਕਉਣ ਤਰਾਜੀ ਕਵਣੁ ਤੁਲਾ ਤੇਰਾਂ ਕਵਣੁ ਸਰਾਫੁ ਬੁਲਾਵਾ ॥ Raga Soohee 1, 9, 1:1 (P: 730). 3. ਤੁਲਾ ਪੁਖ ਦਾਨੇ ॥ Raga Gond, Naamdev, 1, 1:2 (P: 873).
|
SGGS Gurmukhi-English Dictionary |
1. balance, scale. 2. weight. 3. alms equivalent in weight one’s own weight.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. balance; zodiac sign Libra.
|
Mahan Kosh Encyclopedia |
ਨਾਮ/n. ਤੁਲਹਾ. ਤੁਲ੍ਹਾ. “ਕਿਸੀ ਤੁਲਾ ਦੇ ਕਿਹਿ ਸਰਨਾਈ.” (ਨਾਪ੍ਰ) 2. ਸੰ. ਤਰਾਜ਼ੂ. ਤੱਕੜੀ. “ਤੁਲਾ ਧਾਰਿ ਤੋਲੇ ਸੁਖ ਸਗਲੇ.” (ਗਉ ਮਃ ੫) 3. ਵੱਟਾ. “ਕਉਣ ਤਰਾਜੀ ਕਵਣੁ ਤੁਲਾ?” (ਸੂਹੀ ਮਃ ੧) 4. ਤੁਲਾਦਾਨ. “ਤੁਲਾ ਪੁਰਖਦਾਨੇ.” (ਗੌਂਡ ਨਾਮਦੇਵ) ਦੇਖੋ- ਤੁਲਾਦਾਨ। 5. ਸੱਤਵੀਂ ਰਾਸ਼ਿ, ਜਿਸ ਦੀ ਸ਼ਕਲ ਤਰਾਜ਼ੂ ਦੀ ਹੈ (the sign Libra). 6. ਤੁਲ੍ਯਤਾ. ਬਰਾਬਰੀ। 7. ਚਾਰ ਸੌ ਤੋਲਾ ਭਰ ਵਜ਼ਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|