Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫulaa-ee. ਬਿਸਤਰੇ ਵਿਚ ਥੱਲੇ ਵਛਾਉਣ ਵਾਲਾ ਰੂੰਦਾਰ ਗਦੇਲਾ। mattress padded with cotton. ਉਦਾਹਰਨ: ਸਿਰਹਾਨਾ ਅਵਰ ਤੁਲਾਈ ॥ Raga Sorath, Kabir, 11, 3:2 (P: 656).
|
English Translation |
n.f same as ਤੁਲਵਾਈ; padded matters, light quilt; also.
|
Mahan Kosh Encyclopedia |
ਨਾਮ/n. ਤੂਲ (ਰੂੰ) ਦਾਰ ਵਸਤ੍ਰ. ਤਲਪਾ. ਹੇਠ ਵਿਛਾਉਣ ਦਾ ਰੂੰਦਾਰ ਗਦੇਲਾ. “ਨਾ ਜਲੁ ਲੇਫ ਤੁਲਾਈਆ.” (ਵਡ ਮਃ ੧ ਅਲਾਹਣੀ) 2. ਤੋਲਣ ਦੀ ਕ੍ਰਿਯਾ। 3. ਤੋਲਣ ਦੀ ਮਜ਼ਦੂਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|