Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫusaa. ਤੁਸੀਂ। you. ਉਦਾਹਰਨ: ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥ Raga Sireeraag 4, 69, 1:2 (P: 41).
|
Mahan Kosh Encyclopedia |
(ਤੁਸਾਂ) ਪੜਨਾਂਵ/pron. ਤੁਸੀਂ. ਆਪ ਨੇ. ਤੁਸਾਂ ਨੂੰ. ਧੁਆਂਨੂੰ. “ਤੁਸਾ ਕਿਉਕਰਿ ਮਿਲਿਆ ਪ੍ਰਭੁ ਆਇ?” (ਸ੍ਰੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|