Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫus⒤. ਤ੍ਰੁਠ ਕੇ, ਪ੍ਰਸੰਨ ਹੋ ਕੇ, ਕ੍ਰਿਪਾ ਕਰਕੇ, ਮਿਹਰਬਾਨ ਹੋ ਕੇ । being kind/merciful/benevolent. ਉਦਾਹਰਨ: ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥ Raga Sireeraag 4, 67, 1:2 (P: 40).
|
SGGS Gurmukhi-English Dictionary |
being kind/merciful/benevolent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤੁਸਿਕੈ) ਤੁਸ਼੍ਟ (ਪ੍ਰਸੰਨ) ਹੋਕੇ. ਰੀਝਕੇ. ਦੇਖੋ- ਤੁਸ ੩. “ਗੁਰਿ ਪੂਰੇ ਤੁਸਿ ਦੀਆ.” (ਸੋਰ ਮਃ ੫) “ਤੁਸਿ ਆਪੇ ਲਇਅਨੁ ਛਡਾਇ.” (ਸ੍ਰੀ ਮਃ ੫ ਪੈਪਾਇ) “ਟੇਕ ਸਤਿਗੁਰਿ ਦਿਤੀ ਤੁਸਿਕੈ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|