Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuhaara-u. ਤੇਰਾ, ਤੁਹਾਡਾ। yours. ਉਦਾਹਰਨ: ਨਾਨਕ ਲਾਜ ਬਿਰਦ ਕੀ ਰਾਖਹੁ ਨਾਮ ਤੁਹਾਰਉ ਲੀਨਉ ॥ Raga Sorath 9, 9, 3:2 (P: 633).
|
Mahan Kosh Encyclopedia |
(ਤੁਹਾਡਾ, ਤੁਹਾਡੀ, ਤੁਹਾਰ, ਤੁਹਾਰਾ, ਤੁਹਾਰੀ, ਤੁਹਾਰੀਆ, ਤੁਹਾੜਾ, ਤੁਹਾੜੀ, ਤੁਹਾੜੀਆ) ਪੜਨਾਂਵ/pron. ਆਪ ਦਾ. ਆਪ ਦੀ. ਤੁਮ੍ਹਾਰਾ. ਤੁਮ੍ਹਾਰੀ. ਤੇਰੀ. ਤੇਰਾ. “ਗੋਬਿੰਦ ਦਾਸ ਤੁਹਾਰ. (ਰਾਮਾਵ) “ਨਾਮ ਤੁਹਾਰਉ ਲੀਨਉ.” (ਸੋਰ ਮਃ ੯) “ਭਗਤ ਤੁਹਾਰਾ ਸੋਈ.” (ਸੂਹੀ ਮਃ ੫) “ਕੋਟਿ ਦੋਖ ਰੋਗਾ ਪ੍ਰਭੁ ਦ੍ਰਿਸਟਿ ਤੁਹਾਰੀ ਹਾਤੇ.” (ਦੇਵ ਮਃ ੫) “ਨਾਨਕ ਸਰਣਿ ਤੁਹਾਰੀਆ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|