Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫootas⒤. 1. ਟੁੱਟੇ ਭਾਵ ਮੁਕਣਾ। 2. ਟੁਟਣਾ, ਦੋ ਟੁਕੜੇ ਹੋਣਾ (ਫਿਜੀਕਲ ਬਰੇਕ) ਸਰੀਰਕ ਵਖਰਤਾ। 1. break viz., exhaust. 2. breaks. ਉਦਾਹਰਨਾ: 1. ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥ Raga Sireeraag 4, Vaar 5, Salok, 3, 1:2 (P: 84). ਕਬਹੂ ਨ ਤੂਟਸਿ ਰਹਿਆ ਸਮਾਇ ॥ (ਪ੍ਰੀਤ ਨਹੀਂ ਟੁਟਦੀ). Raga Bhairo, Naamdev, 7, 3:3 (P: 1164). 2. ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥ Raga Gaurhee, Kabir, 53, 3:2 (P: 335). ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥ Raga Aaasaa 1, Vaar 15, Salok, 1, 3:2 (P: 471).
|
Mahan Kosh Encyclopedia |
ਟੁੱਟੇਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|