Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫootaa. 1. ਮੁਕਿਆ, ਖਤਮ ਸੋਇਆ, ਮੁਕਤ ਹੋਇਆ। 2. ਟੁਟਿਆਂ, ਦੋ ਟੁਕੜੇ ਹੋ ਗਿਆ। 1. exhausted, ceased. 2. broken, snapped. ਉਦਾਹਰਨਾ: 1. ਕਿਲਿ ਬਿਧਿ ਆਵਣੁ ਜਾਵਣੁ ਤੂਟਾ ॥ Raga Maajh 5, Asatpadee 36, 2:2 (P: 131). ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥ (ਛੁੱਟ ਗਿਆ, ਮੁੱਕ ਗਿਆ). Raga Vadhans 5, Chhant 2, 3:5 (P: 578). ਫਾਥੀ ਮਛੁਲੀ ਕਾ ਜਾਲਾ ਤੂਟਾ ॥ (ਜਾਲ ਟੁੱਟ ਗਿਆ, ਖੁਲ ਗਿਆ॥). Raga Raamkalee 5, 50, 2:4 (P: 898). 2. ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ Raga Gaurhee, Kabir, 52, 1:1 (P: 334).
|
|