Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫoot⒤. 1. ਟੁੱਟਦਾ। 2. ਮੁੱਕ ਗਈ, ਖਤਮ ਹੋ ਗਈ। 1. break. 2. stilled, exausted. ਉਦਾਹਰਨਾ: 1. ਕਟੀ ਨ ਕਟੈ ਤੂਟਿ ਨਹ ਜਾਈ ॥ Raga Gaurhee, Kabir, 30, 2:1 (P: 329). ਤੂਟਿ ਜਾਇਗੋ ਸੂਤਿ ਬਾਪੁਰੇ ਫਿਰਿ ਪਾਛੈ ਪਛੁਤੋਹੀ ॥ Raga Sorath 5, 4, 3:2 (P: 609). 2. ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥ Raga Goojree 5, 29, 1:1 (P: 502).
|
|