Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫootee. 1. ਮੁਕ ਗਈ, ਖਤਮ ਹੋ ਗਈ। 2. ਟੁੱਟੀ ਹੋਈ। 3. ਟੁੱਟ ਗਈ, ਗਿਰ ਗਈ, ਢਹਿ ਗਈ। 1. sundered, cut. 2. parted, breaks. 3. raised to ground, broken. ਉਦਾਹਰਨਾ: 1. ਸੇ ਮੁਕਤ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ Raga Aaasaa 4, So-Purakh, 1, 3:2 (P: 11). ਜਗ ਸਿਉ ਤੂਟੀ ਝੂਠ ਪਰੀਤਿ ॥ Raga Basant 1, Asatpadee 1, 1:4 (P: 1187). 2. ਗੁਰਿ ਤੂਟੀ ਲੈ ਜੋਰੀ ॥ Raga Gaurhee 5, 156, 2:2 (P: 213). ਧਰ ਤੂਟੀ ਗਾਡੋ ਸਿਰ ਭਾਰਿ ॥ (ਧੁਰਾ ਭੱਜ/ਟੁੱਟ ਗਿਆ). Raga Raamkalee 1, 11, 2:3 (P: 879). 3. ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥ Raga Aaasaa 5, Chhant 1, 4:3 (P: 453). ਬਸਤਾ ਤੂਟੀ ਝੁੰਪੜੀ ਚੀਰ ਸ਼ਭਿ ਛਿੰਨਾ ॥ (ਡਿੱਗੀ/ਟੁੱਟੀ ਹੋਈ). Raga Jaitsaree 5, Vaar 7:1 (P: 707).
|
SGGS Gurmukhi-English Dictionary |
1. sundered, cut. 2. parted, breaks. 3. raised to ground, broken.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|