Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫootæ. 1. ਟੁੱਟ ਗਏ। 2. ਮੁਕ, ਖਤਮ ਹੋਏ। 1. broken, shattered. 2. snapped, sunder, dispelled. ਉਦਾਹਰਨ: ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥ Raga Aaasaa, Kabir, 1, 1:1 (P: 475). ਲਾਗੀ ਪ੍ਰੀਤਿ ਨ ਤੂਟੈ ਮੂਲੇ ॥ Raga Maajh 5, 38, 2:1 (P: 105). ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ Raga Soohee 1, 8, 3:1 (P: 730).
|
|