Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫooraa. ਤੁਰਮ, ਨਰਸਿੰਘਾ। trumpets, bugles. ਉਦਾਹਰਨ: ਤਿਤੁ ਘਟ ਅਨਹਤ ਬਾਜੇ ਤੂਰਾ ॥ Raga Gaurhee 1, 16, 2:2 (P: 228). ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥ (ਵਾਜੇ). Raga Sorath 5, 36, 1:2 (P: 618).
|
|