Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫé-oo. 1. ਉਹ। 2. ਉਹ ਹੀ। 3. ਇਹੋ ਜਿਹੇ। 4. ਉਹ ਵੀ। 1. they. 2. same, the very. 3. the like, similar. 4. they also. ਉਦਾਹਰਨਾ: 1. ਧਨਿ ਤੇਊ ਜਿਹ ਰੁਚਇਆ ਮਨੂਆ ॥ Raga Gaurhee 5, Baavan Akhree, 4:2 (P: 251). 2. ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥ Raga Gaurhee 5, Baavan Akhree, 9:2 (P: 252). ਚਰਨ ਬਧਿਕ ਜਨ ਤੇਊ ਮੁਕਤਿ ਭਏ ॥ Raga Gaurhee, Naamdev, 1, 1:2 (P: 345). 3. ਜਪ ਹੀਨ ਤਪ ਹੀਨ ਕੁਲਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥ Raga Gaurhee, Naamdev, 1, 2:2 (P: 345). 4. ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥ Raga Dhanaasaree, Kabir, 5, 2:2 (P: 692).
|
SGGS Gurmukhi-English Dictionary |
1. they. 2. same, the very. 3. the like, similar. 4. they also.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
pron. see ਉਹੀ, the very same.
|
Mahan Kosh Encyclopedia |
ਪੜਨਾਂਵ/pron. ਵਹੀ. ਓਹੀ. “ਤੇਊ ਉਤਰਿ ਪਾਰਿਪਰੇ ਰਾਮ ਨਾਮ ਲੀਨੇ.” (ਧਨਾ ਕਬੀਰ) 2. ਵਹ ਭੀ. ਉਹ ਭੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|