Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫég. ਤਲਵਾਰ, ਖੜਗ। sword. ਉਦਾਹਰਨ: ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ Raga Maajh 1, Vaar 15, Salok, 1, 1:5 (P: 145).
|
English Translation |
n.f. same as ਤਲਵਾਰ,;ਤਰ ਤੇö.
|
Mahan Kosh Encyclopedia |
ਫ਼ਾ. [تیغ] ਤੇਗ਼. ਨਾਮ/n. ਫ਼ੌਲਾਦ ਦਾ ਜੌਹਰ। 2. ਤਲਵਾਰ. ਖੜਗ. “ਦੇਗ ਤੇਗ ਜਗ ਮੈ ਦੋਊ ਚਲੈ.” (ਚੌਪਈ) ਦੇਖੋ- ਦੇਗਤੇਗ। 3. ਸੂਰਯ ਦੀ ਰੌਸ਼ਨੀ। 4. ਵਿ. ਤੇਜ਼. ਤਿੱਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|