Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéj⒰. 1. ਜੋਰ, ਬਲ, ਸ਼ਕਤੀ, ਸੱਤਾ। 2. ਅਗਨ। 3. ਜੋਤ। 4. ਪ੍ਰਤਾਪ। 5. ਤਪੋ ਗੁਣ, ਕ੍ਰੋਧ। 6. ਪ੍ਰਕਾਸ਼। 1. power. 2. fire. 3. light. 4. glory. 5. wrath. 6. grandeur. ਉਦਾਹਰਨਾ: 1. ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨੑਾ ॥ (ਸੱਤਾ). Raga Aaasaa, Kabir, 18, 2:2 (P: 480). ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ (ਭਾਵ ਜੋਸ਼). Raga Sireeraag, Bennee 1, 3:1 (P: 93). ਸੰਤ ਕੈ ਦੂਖਨਿ ਤੇਜੁ ਸਭੁ ਜਾਇ॥ (ਤੇਜ਼ ਪ੍ਰਤਾਪ). Raga Gaurhee 5, Sukhmanee 13, 2:7 (P: 279). 2. ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ Raga Gaurhee, Kabir, 18, 4:1 (P: 327). 3. ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ Raga Bilaaval, Kabir, 11, 3:1 (P: 857). 4. ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ Raga Raamkalee 5, Vaar 18:6 (P: 965). 5. ਤੀਰਥਿ ਤੇਜੁ ਨਿਵਾਰਿ ਨ ਨੑਾਤੇ ਹਰਿ ਕਾ ਨਾਮੁ ਨ ਭਾਇਆ ॥ Raga Malaar 1, 3, 2:1 (P: 1255). 6. ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥ Sava-eeay of Guru Arjan Dev, Mathuraa, 2:3 (P: 1408).
|
SGGS Gurmukhi-English Dictionary |
1. power. 2. fire. 3. light. 4. glory. 5. wrath. 6. grandeur.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਤੇਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|