Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫéṫaa. 1. ਉਤਨਾ ਹੀ, ਉਹ ਸਾਰਾ ਹੀ। 2. ਮੰਨੇ ਜਾਣੇ ਚਹੁੰ ਯੁੱਗਾਂ ਵਿਚੋ ਇਕ ਦਾ ਨਾਂ, ਤ੍ਰੇਤਾ । 1. all that. 2. silver age, one of the four ages of this universe.
ਉਦਾਹਰਨਾ:
1. ਜੇਤਾ ਕੀਤਾ ਤੇਤਾ ਨਾਉ ॥ Japujee, Guru Nanak Dev, 19:10 (P: 4).
ਜੇਤਾ ਬੋਲਣੁ ਤੇਤਾ ਗਿਆਨੈ ॥ Raga Gaurhee 5, Asatpadee 3, 2:2 (P: 236).
2. ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂ੍ਰਜਾਚਾਰ ॥ Raga Gaurhee Ravidas, Asatpadee 1, 1:2 (P: 346).
ਉਦਾਹਰਨ:
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀੳ ॥ Raga Aaasaa 4, Chhant 11, 2:1 (P: 445).

Mahan Kosh Encyclopedia

ਕ੍ਰਿ. ਵਿ. ਤਾਵਤ. ਉਤਨਾ। 2. ਨਾਮ/n. ਤਾਵੀਜ਼. ਧਾਤੁ ਵਿੱਚ ਮੜ੍ਹਿਆ ਹੋਇਆ ਜੰਤ੍ਰ. “ਜਬ ਤੇਤਾ ਇਹ ਕਰ ਤੇ ਲੀਜੈ.” (ਕ੍ਰਿਸਨਾਵ) 3. ਤ੍ਰੇਤਾ ਯੁਗ. “ਸਤਜੁਗਿ ਸਤੁ, ਤੇਤਾ ਜਗੀ.” (ਗਉ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits