Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéṫees. ਤੀਹ ਉਪਰ ਤਿੰਨ, ਗਿਣਤੀ ਦੀ ਇਕ ਇਕਾਈ। unit of number, thirty plus three. ਉਦਾਹਰਨ: ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ Raga Sireeraag 5, 72, 4:1 (P: 42).
|
SGGS Gurmukhi-English Dictionary |
thirty-three, 33.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. त्रयस्त्रिंशत् . ਤ੍ਰਯਸ੍ਤ੍ਰਿੰਸ਼ਤ੍. ਵਿ. ਤਿੰਨ ਅਤੇ ਤੀਹ. ਤੀਹ ਉੱਪਰ ਤਿੰਨ-੩੩। 2. ਤੇਤੀਸ ਕੋਟਿ ਦੇਵਤਾ. “ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ.” (ਸਵੈਯੇ ਮਃ ੩ ਕੇ) ਦੇਖੋ- ਤੇਤੀਸਕੋਟਿ ਅਤੇ ਵੈਦਿਕ ਦੇਵਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|