Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéh. 1. ਉਨ੍ਹਾਂ ਨੇ। 2. ਤਿਨ੍ਹਾਂ ਨਾਲ। 3. ਉਹ। 1. they. 2. with them. 3. those. ਉਦਾਹਰਨਾ: 1. ਨਾਨਕ ਤੇਹ ਪਰਮ ਸੁਖ ਪਾਇਆ ॥ Raga Gaurhee 5, Baavan Akhree, 40:8 (P: 258). 2. ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥ (ਤੇਹ ਲਗਿ ਤਿਨਾਂ ਨਾਲ ਲੱਗ ਕੇ॥ Raga Aaasaa 1, Asatpadee 2, 6:1 (P: 431). 3. ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ Saw-yay, Guru Arjan Dev, 6:4 (P: 1386).
|
SGGS Gurmukhi-English Dictionary |
1. they, those. 2. with them.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. thirst. (2) n.m. love, affection, attachment.
|
Mahan Kosh Encyclopedia |
ਨਾਮ/n. ਤ੍ਰਿਸ਼ਾ. ਪ੍ਯਾਸ। 2. ਸਨੇਹ. ਮੁਹ਼ੱਬਤ. “ਸਤਿਗੁਰ ਸੇਵੇ ਤੇਹ.” (ਓਅੰਕਾਰ) 3. ਤੇਜ. ਕ੍ਰੋਧ. “ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ.” (ਕ੍ਰਿਸਨਾਵ) 4. ਪੜਨਾਂਵ/pron. ਤਿਹਿਂ. ਉਸ ਨੇ. “ਤੇਹ ਪਰਮਸੁਖ ਪਾਇਆ.” (ਬਾਵਨ) 5. ਓਹ. ਵਹ. “ਤੇਹ ਜਨ ਤ੍ਰਿਪਤ ਅਘਾਏ.” (ਸਵੈਯੇ ਸ੍ਰੀ ਮੁਖਵਾਕ ਮਃ ੫) 6. ਤਿਸ ਸੇ. ਤਿਸ ਕਰਕੇ. “ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ.” (ਆਸਾ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|