Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéh⒤. 1. ਉਹ। 2. ਤਿਸ ਲਈ, ਇਸ ਕਾਰਨ ਲਈ। 3. ਉਨ੍ਹਾਂ ਤੋਂ। 1. it. 2. for that. 3. they. ਉਦਾਹਰਨਾ: 1. ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ ॥ Raga Sorath 1, Asatpadee 4, 6:2 (P: 637). 2. ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ Raga Raamkalee 1, Oankaar, 40:4 (P: 935). 3. ਪਾਰਬ੍ਰਹਮ ਕਾ ਅੰਤੁ ਨ ਤੇਹਿ ॥ Raga Saarang 5, Asatpadee 2, 7:4 (P: 1236).
|
SGGS Gurmukhi-English Dictionary |
1. it. 2. for that. 3. they.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਤਿਸ ਨੂੰ. ਉਸ ਕੋ. “ਪਾਰਬ੍ਰਹਮ ਕਾ ਅੰਤ ਨ ਤੇਹਿ.” (ਸਾਰ ਅ: ਮਃ ੫) 2. ਤਿਸ ਸੇ. ਉਸ ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|