Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫého. 1. ਉਹੋ। 2. ਉਹੋ ਜਿਹਾ, ਉਸੇ ਤਰ੍ਹਾਂ ਦਾ। 1. similar. 2. likewise, so. ਉਦਾਹਰਨਾ: 1. ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥ Raga Sireeraag 3, 44, 4:1 (P: 30). 2. ਜੇਹਾ ਡਿਠਾ ਮੈ ਤੇਹੋ ਕਹਿਆ ॥ Raga Maajh 5, 10, 4:1 (P: 97).
|
Mahan Kosh Encyclopedia |
ਵਿ. ਤੈਸਾ. ਤਿਸ ਜੈਸਾ. “ਜੇਹਾ ਡਿਠਾ ਮੈ ਤੇਹੋ ਕਹਿਆ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|