Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫo. ਤੇਰੇ। you, thee.
ਉਦਾਹਰਨ:
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ Raga Sorath, Naamdev, 2, 1:2 (P: 657).
ਤਨੁ ਧਨੁ ਜਿਹ ਤੋ ਕਉ ਦੀਉ ਤਾਂ ਸਿਉ ਨੇਹੁ ਨ ਕੀਨ ॥ (ਤੇਰੇ ਕੋ ਭਾਵ ਤੈਨੂੰ). Salok 9, 7:1 (P: 1426).

Mahan Kosh Encyclopedia

ਵ੍ਯ. ਤਬ. ਤਾਂ. ਦੇਖੋ- ਤਉ। 2. ਫ਼ਾ. [تو] ਪੜਨਾਂਵ/pron. ਤਵ. ਤੇਰਾ. ਤੇਰੇ. “ਤੋ ਤਨ ਤ੍ਯਾਗਤ ਹੀ, ਸੁਨ ਰੇ ਜੜ੍ਹ!” (ਸਵੈਯੇ ੩੩) “ਯਕ ਅਰਜ ਗੁਫਤਮ ਪੇਸਿ ਤੋ.” (ਤਿਲੰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits