Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
. ਤੋਟਾ। deficiency. ਉਦਾਹਰਨ: ਕਥਨਾ ਕਥੀ ਨ ਆਵੈ ਤੋਟਿ ॥ (ਭਾਵ ਬਿਆਨ ਮੁਕਦਾ ਨਹੀਂ, ਕੋਈ ਅੰਤ ਨਹੀਂ). Japujee, Guru Nanak Dev, 3:9 (P: 2). ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ Raga Sireeraag 1, 2, 4:2 (P: 15). ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ Raga Sireeraag 1, Asatpadee 1, 7:3 (P: 54). ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ (ਭਾਵ ਕਸਰ ਨਹੀਂ ਰਹਿੰਦੀ). Raga Maajh 5, 15, 3:2 (P: 99). ਆਵਵੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ (ਅੰਤ ਨਹੀਂ ਹੁੰਦਾ). Raga Soohee 1, Chhant 5, 7:4 (P: 767).
|
Mahan Kosh Encyclopedia |
(ਤੋਟਾ) ਸੰ. त्रुटि- ਤ੍ਰੁਟਿ. ਨਾਮ/n. ਭੁੱਲ. ਖ਼ਤ਼ਾ। 2. ਸੰਸਾ. ਸੰਦੇਹ। 3. ਘਾਟਾ. ਕਮੀ. “ਜਿਉ ਲਾਹਾ ਤੋਟਾ ਤਿਵੈ.” (ਆਸਾ ਅ: ਮਃ ੧) “ਕਥਨਾ ਕਥੀ ਨ ਆਵੈ ਤੋਟਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|