Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫoree. 1. ਤੇਰੀ। 2. ਤੋੜੀ। 1. yours, thee, thy. 2. broken. ਉਦਾਹਰਨਾ: 1. ਦਇਆ ਮਾਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥ Raga Gaurhee 5, 134, 1:1 (P: 208). 2. ਕਹਤੁ ਕਬੀਰੁ ਕਾਰਗਹ ਤੋਰੀ ॥ (ਸਰੀਰ ਰੂਪੀ ਖਡੀ ਤੋੜੀ). Raga Aaasaa, Kabir, 36, 4:1 (P: 484). ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥ Raga Sorath Ravidas, 5, 3:2 (P: 659).
|
English Translation |
nf. sponge-gourd, rag gourd, luffa, Luffa acutangula; cf.
|
Mahan Kosh Encyclopedia |
ਪੜਨਾਂਵ/pron. ਤੇਰੀ. “ਬਿਨਵਤਿ ਨਾਨਕ ਓਟ ਪ੍ਰਭੁ ਤੋਰੀ.” (ਆਸਾ ਮਃ ੫) 2. ਦੇਖੋ- ਤੋਰਨਾ (ਤੋੜਨਾ). “ਤੋਰੀ ਨ ਤੂਟੈ ਛੋਰੀ ਨ ਛੂਟੈ.” (ਬਿਲਾ ਮਃ ੫) “ਗੁਰਿ ਪੂਰੈ ਹਉਮੈ ਭੀਤਿ ਤੋਰੀ.” (ਮਲਾ ਮਃ ੪) 3. ਨਾਮ/n. ਇੱਕ ਪ੍ਰਕਾਰ ਦੀ ਬੇਲਦਾਰ ਸਬਜ਼ੀ. ਤੁਰਈ. Luffa Acutangula. ਇਸ ਦੀ ਤਰਕਾਰੀ ਬਣਦੀ ਹੈ. ਤੋਰੀ ਬਾਦੀ ਕਰਦੀ ਅਤੇ ਭੁੱਖ ਘਟਾਉਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|