Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫol⒤. 1. ਵਜ਼ਨ, ਤੋਲ, ਵਟਾ। 2. ਤੋਲ ਵਿਚ। 3. ਤੋਲ ਕੇ, ਵਜ਼ਨ ਕਰਕੇ। 4. ਜਾਂਚ, ਪਰਖ (ਭਾਵ)। 1. weight. 2. in weight. 3. (atom) weight pieces. 4. weigh, evaluate. ਉਦਾਹਰਨਾ: 1. ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ Raga Sireeraag 1, 21, 1:2 (P: 22). ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ Raga Sorath 4, 5, 1:1 (P: 605). 2. ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥ (ਤੋਲ ਵਿਚ ਪੂਰੇ ਉਤਰੀਏ). Raga Maajh 1, Vaar 17:5 (P: 146). 3. ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ Raga Sireeraag 1, Asatpadee 14, 2:1 (P: 62). ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ ॥ (ਤੋਲਿਆਂ). Raga Devgandhaaree 5, 32, 1:2 (P: 534). 4. ਰਾਮ ਨਾਮੁ ਹਿਰਦੇ ਮਹਿ ਤੋਲਿ ॥ Raga Gaurhee 5, Sukhmanee 15, 5:4 (P: 283).
|
SGGS Gurmukhi-English Dictionary |
1. weight. 2. in weight. 3. (atom) weight pieces. 4. weigh, evaluate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤੋਲ (ਵਜ਼ਨ) ਕਰਕੇ. “ਤੋਲਿ ਨ ਤੁਲੀਐ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|