Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫol⒰. 1. ਤੋਲ, ਵਜ਼ਨ, ਵੱਟਾ। 2. ਤੋਲਾ, ਵਜ਼ਨ ਦੀ ਇਕ ਨਿਕੀ ਇਕਾਈ। 1. weight. 2. fraction of particle, small unit of weight which is of 12 Masas. ਉਦਾਹਰਨਾ: 1. ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥ Raga Sireeraag 1, Asatpadee 9, 7:3 (P: 59). ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ (ਵੱਟਾ). Raga Soohee 1, 9, 3:1 (P: 731). 2. ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥ Raga Gaurhee 4, 57, 5:2 (P: 170).
|
SGGS Gurmukhi-English Dictionary |
1. weight. 2. fraction of particle, small unit of weight which is of 12 Masas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਤੋਲ। 2. ਵੱਟਾ. ਵਜ਼ਨਾ. “ਸਚੁ ਤਰਾਜੀ ਤੋਲੁ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|