Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫolé. ਤੋਲਦਾ/ਵਜ਼ਨ ਕਰਦਾ ਹੈ, ਜਾਂਚਿਆ, ਪਰਖਿਆਂ। weighs; testing, evaluating. ਉਦਾਹਰਨ: ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥ Raga Sireeraag, Bennee, 1, 3:4 (P: 93). ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ (ਭਾਵ ਜਾਂਚਿਆ, ਪਰਖਿਆਂ, ਜਾਣਿਆਂ). Raga Malaar 1, Vaar 8:1 (P: 1282).
|
SGGS Gurmukhi-English Dictionary |
weighs; testing, evaluating.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|