| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫoṛé. ਭੰਨ੍ਹੇ, ਤੋੜੇ, ਦੂਰ ਕਰੇ। shatter, break, dismiss. ਉਦਾਹਰਨ:
 ਬੰਧਨ ਤੋੜੇ ਸਦਾ ਹੈ ਮੁਕਤਾ ॥ Raga Maajh 3, Asatpadee 27, 4:2 (P: 125).
 ਸਹਸਾ ਤੋੜੇ ਭਰਮੁ ਚੁਕਾਏ ॥ (ਦੂਰ ਕਰੇ). Raga Maaroo 1, 12, 3:1 (P: 993).
 | 
 
 |