Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaree-a. 1. ਇਸਤ੍ਰੀ, ਪਤਨੀ। 2. ਤਿੰਨ। 1. woman, wife. 2. three. ਉਦਾਹਰਨਾ: 1. ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥ Raga Gaurhee 4, 39, 2:2 (P: 164). 2. ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥ Raga Bhairo, Kabir, Asatpadee 1, 3:2 (P: 1162).
|
SGGS Gurmukhi-English Dictionary |
[P. n.] Woman (from Sk. Strī)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਤ੍ਰਯ. ਤਿੰਨ. “ਤ੍ਰਿਅ ਅਸਥਾਨ ਤੀਨ ਤ੍ਰਿਅ ਖੰਡਾ.” (ਭੈਰ ਅ: ਕਬੀਰ) ਤਿੰਨ ਲੋਕ, ਤਿੰਨ ਗੁਣ, ਜੀਵਾਂ ਦੇ ਉੱਤਮ ਮਧ੍ਯਮ ਅਧਮ ਤਿੰਨ ਭਾਗ। 2. ਸ੍ਤ੍ਰੀ. ਇਸਤ੍ਰੀ. “ਪਰਤ੍ਰਿਅ ਰੂਪ ਨ ਪੇਖੈ ਨੇਤ੍ਰ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|