Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫariṇ. 1. ਤੀਲੇ ਜਿੰਨਾਂ/ਰਤਾ ਵੀ, ਥੋੜਾ। 2. ਘਾਹ। 3. ਕੱਖ, ਤੀਲੇ। 1. iota, blade of grass. 2. grass. 3. straw. ਉਦਾਹਰਨਾ: 1. ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥ Raga Gaurhee 5, Sukhmanee 12, Salok, 2:2 (P: 278). ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥ Raga Maaroo 5, Vaar 2:6 (P: 1095). 2. ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ Raga Aaasaa 5, 51, 2:1 (P: 384). 3. ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ Raga Todee 5, 26, 1:2 (P: 717). ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥ Raga Bilaaval 5, 88, 2:1 (P: 821).
|
SGGS Gurmukhi-English Dictionary |
[P. n.] Straw, grass, blade of grass
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. तृण. ਧਾ. ਘਾਸ ਖਾਣਾ, ਚਰਨਾ। 2. ਨਾਮ/n. ਘਾਸ. ਕੱਖ. ਤਿਨਕਾ. “ਤ੍ਰਿਣ ਸਮਾਨਿ ਕਛੁ ਸੰਗਿ ਨਾ ਜਾਵੈ.” (ਸੁਖਮਨੀ) 3. ਵਿ. ਥੋੜਾ. ਤ੍ਰਿਣ ਸਮਾਨ. ਤੁੱਛ. ਤਨਿਕ. “ਤੁਧੁ ਲੇਪ ਨ ਲਗੈ ਤ੍ਰਿਣ.” (ਵਾਰ ਮਾਰੂ ੨ ਮਃ ੫) 4. ਅਦਨਾ. “ਤ੍ਰਿਣੰ ਤ ਮੇਰੰ.” (ਸਹਸ ਮਃ ੫) ਤੁੱਛ ਨੂੰ ਸੁਮੇਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|