Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫariṫee-aa. 1. ਤੀਜੀ ਥਿਤ। 2. ਤੀਜ, ਤੀਸਰਾ। 1. third lunar day. 2. thirdly. ਉਦਾਹਰਨਾ: 1. ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਊਤਮ ਕਬ ਨੀਚੁ ॥ Raga Gaurhee 5, Thitee, 3:1 (P: 297). 2. ਤ੍ਰਿਤੀਆ ਤੇਰਾ ਸੁੰਦਰ ਥਾਨੁ ॥ Raga Aaasaa 5, 12, 1:3 (P: 374).
|
SGGS Gurmukhi-English Dictionary |
1. third lunar day. 2. thirdly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਤ੍ਰੇਤਾਯੁਗ. “ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ.” (ਰਾਮ ਮਃ ੫) 2. ਕ੍ਰਿ. ਵਿ. ਤੀਜੇ. ਤੀਸਰੇ. “ਤ੍ਰਿਤੀਆ ਆਏ ਸੁਰਸਰੀ.” (ਤੁਖਾ ਛੰਤ ਮਃ ੪) 3. ਸੰ. तृतीया. ਨਾਮ/n. ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ. “ਤ੍ਰਿਤੀਆ ਤ੍ਰੈਗੁਣ ਬਿਖੈਫਲ.” (ਗਉ ਮਃ ੫ ਥਿਤੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|