Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaripṫaasee. ਰਜੀਦਾ ਹੈ। satiated, sated. ਉਦਾਹਰਨ: ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਇ ॥ (ਰਜੀਦਾ ਹੈ). Raga Soohee 3, Chhant 1, 4:3 (P: 768). ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲਿ ਪੀਐ ਤ੍ਰਿਪਤਾਸੀ ॥ (ਰਜਦਾ ਹੈ). Raga Saarang 4, 12, 2:2 (P: 1202).
|
SGGS Gurmukhi-English Dictionary |
satiated, sated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤ੍ਰਿਪਤ ਹੋਸੀ. ਤ੍ਰਿਪਤ ਹੋਵੇਗਾ. “ਚਾਤ੍ਰਿਕ ਜਲ ਪੀਐ ਤ੍ਰਿਪਤਾਸੀ.” (ਸਾਰ ਮਃ ੪ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|