| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫaræ. ਤਿੰਨ। three. ਉਦਾਹਰਨ:
 ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥ (ਤਿੰਨ ਗੁਣ ਹਨ, ਰਜੋ, ਤਮੋ, ਸਤੋ). Raga Sireeraag 3, 43, 3:1 (P: 30).
 ਮਾਈ ਮਾਗਤ ਤ੍ਰੈ ਲੋਭਾਵਹਿ ॥ Raga Raamkalee 1, Asatpadee 2, 4:2 (P: 903).
 | 
 
 | SGGS Gurmukhi-English Dictionary |  | three. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਤ੍ਰਯ. ਤਿੰਨ. “ਤ੍ਰੈ ਗੁਣ ਭਰਮ ਭੁਲਾਇ.” (ਸ੍ਰੀ ਅ: ਮਃ ੩) “ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ.” (ਪ੍ਰਭਾ ਅ: ਮਃ ੧) ਦੇਖੋ- ਜਲਤਰੰਗ 2। 2. ਮਨ ਬਾਣੀ ਅਤੇ ਸ਼ਰੀਰ। 3. ਮਨ, ਨੇਤ੍ਰ ਅਤੇ ਤੁਚਾ. “ਮਾਈ ਮਾਂਗਤ, ਤ੍ਰੈ ਲੋਭਾਵਹਿ.” (ਰਾਮ ਅ: ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |