Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṛ. ਝਟ, ਤੁਰਤ। instantly, atonce. ਉਦਾਹਰਨ: ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ Raga Gaurhee 4, Vaar 12, Salok, 4, 1:4 (P: 306).
|
SGGS Gurmukhi-English Dictionary |
instantly, at once.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਝਟ. ਤੁਰੰਤ. ਫੌਰਨ. “ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ.” (ਮਃ ੪ ਵਾਰ ਬਿਲਾ) “ਤੜ ਸੁਣਿਆ ਸਭਤੁ ਜਗਤ ਵਿਚਿ.” (ਮਃ ੪ ਵਾਰ ਗਉ ੧) 2. ਮਰਾ. ਨਾਮ/n. ਕਿਨਾਰਾ. ਤਟ। 3. ਸਮਾਪਤੀ. ਅੰਤ। 4. ਸਿੰਧੀ. ਤਡ. ਸਹਾਰਾ. ਓਟ। 5. ਸਿੰਧੀ. ਤੜ. ਸਨਾਨ (ਇਸਨਾਨ). 6. ਸਨਾਨ ਦਾ ਘਾਟ। 7. ਅਨੁ-ਤੜ ਤੜ ਸ਼ਬਦ. ਤੜਕਾਰ. ਜਿਵੇਂ- ਦਾਣੇ ਤੜ ਤੜ ਭੁਜਦੇ ਹਨ. ਬੰਦੂਕਾਂ ਤੜ ਤੜ ਚਲ ਰਹੀਆਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|