Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thak⒤. 1. ਥਕ ਜਾਣਾ, ਹੋਰ ਕਰਨ ਤੋਂ ਅਸਮਰਥ ਹੋ ਜਾਣਾ। 2. ਥਕ ਕੇ, ਲਾਚਾਰ ਹੋ ਕੇ। 1. to grow weary, feel exhausted. 2. growing tired/helpless. ਉਦਾਹਰਨਾ: 1. ਦੇਦਾ ਦੇ ਲੈਦਾ ਥਕਿ ਪਾਹਿ ॥ Japujee, Guru Nanak Dev, 3:11 (P: 2). ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ (ਥੱਕ ਗਏ). Raga Sorath 4, Vaar 20ਸ, 3, 2:1 (P: 650). 2. ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ Raga Maajh 5, Baaraa Maaha-Maajh, 1:2 (P: 133). ਥਕਿ ਪਰਿਓ ਪ੍ਰਭ ਦਰਬਾਰ ॥ Raga Bilaaval 5, Asatpadee 1, 8:2 (P: 837).
|
SGGS Gurmukhi-English Dictionary |
1. by getting tired of, by grow weary of, by exhausting. 2. got exhausted, got tired, got weary of, by becoming helpless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਥੱਕਕੇ. ਹਾਰਕੇ. “ਥਕਿ ਪਰਿਓ ਪ੍ਰਭੁਦਰਬਾਰ.” (ਬਿਲਾ ਅ: ਮਃ ੫) ਦੇਖੋ- ਥਕਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|