Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thakee. 1. ਰਹਿ ਗਈ, ਹਾਰ ਗਈ, ਥਕ ਗਈ। 2. ਮੁੱਕ ਗਈ। 1. tired, weary. 2. is over. ਉਦਾਹਰਨਾ: 1. ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥ Raga Sireeraag 3, 59, 4:1 (P: 37). 2. ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ (ਮੁੱਕ ਗਈ). Raga Tilang 1, 5, 1:4 (P: 722). ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥ Raga Maaroo 3, Vaar 15, Salok, 1, 2:2 (P: 1090).
|
SGGS Gurmukhi-English Dictionary |
1. tired, weary. 2. is over.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|