Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thatoo-aa. ਠਾਟ ਬਣਾਉਣ ਵਾਲਾ, ਸਾਂਗ ਬਣਾਨ ਵਾਲਾ। mimic, imitator. ਉਦਾਹਰਨ: ਭੇਖ ਕਰਹਿ ਖਿੰਥਾ ਬਹੁ ਥਟੂਆ ॥ Raga Raamkalee 1, Asatpadee 2, 5:1 (P: 903). ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥ Sav-yay, Guru Arjan Dev, 11:4 (P: 1389).
|
SGGS Gurmukhi-English Dictionary |
mimic, imitator.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਠਾਟਣ ਵਾਲਾ. ਰਚਣ ਵਾਲਾ। 2. ਨਾਮ/n. ਸ੍ਵਾਂਗ. ਆਡੰਬਰ. “ਅਨਿਕ ਭਾਂਤ ਥਾਟਹਿ ਕਰਿ ਥਟੂਆ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਭੇਖ ਕਰਹਿ ਖਿੰਥਾ ਬਹੁ ਥਟੂਆ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|