Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaṇee. 1. ਥਣਾਂ ਵਿਚ, ਮੰਮਿਆਂ ਵਿਚ। 2. ਥਣਾਂ ਕਰਕੇ, ਥਣਾਂ ਸਦਕਾ। 1. teats. 2. because of teats. ਉਦਾਹਰਨਾ: 1. ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥ Raga Gaurhee 1, Chhant 1, 1:5 (P: 242). 2. ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥ Salok 1, 1:2 (P: 1410).
|
SGGS Gurmukhi-English Dictionary |
1. teats. 2. because of teats.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ੍ਤਨਾਂ ਕਰਕੇ. ਥਣੋਂ ਸੇ. “ਮੁੰਧ ਨ ਗਰਬੁ ਥਣੀ.” (ਸਵਾ ਮਃ ੧) ਦੇਖੋ- ਥਣ। 2. ਥਣਾਂ ਵਿੱਚ. ਸ੍ਤਨੋਂ ਮੇਂ. “ਦੁਧਾ ਥਣੀ ਨ ਆਵਈ.” (ਸੂਹੀ ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|