Mahan Kosh Encyclopedia, Gurbani Dictionaries and Punjabi/English Dictionaries.
English Translation |
n.m. same as ਥਲ.
|
Mahan Kosh Encyclopedia |
ਨਾਮ/n. ਸ੍ਥਲ. ਥਾਂ. ਥਲ। 2. ਤਹਿ. ਪਰਤ। 3. ਸ਼ੇਰ ਦੀ ਗੁਫਾ. ਸਿੰਘਾਂ ਦਾ ਘੁਰਾ। 4. ਝੁੰਡ. ਗਰੋਹ. “ਜਹਾਂ ਮ੍ਰਿਗਰਾਜਨ ਕੇ ਥਰ ਧਾਈਅਤ ਹੈਂ.” (ਹੰਸਰਾਮ) ਸ਼ੇਰਾਂ ਦੇ ਝੁੰਡ ਨੱਠਦੇ ਹਨ, ਭਾਵ- ਜਿੱਥੇ ਪਹੁਚਣੋਂ ਅਸਮਰਥ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|