Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Thal. ਧਰਤੀ, ਧਰਤੀ ਦਾ ਉਹ ਭਾਗ ਜਿਥੇ ਪਾਣੀ ਨਾ ਹੋਵੇ, ਖੁਸ਼ਕੀ। land, dry land, deserts. ਉਦਾਹਰਨ: ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥ (ਸੁੱਕੀ ਧਰਤੀ). Raga Maajh 5, 30, 2:3 (P: 103). ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ॥ (ਖੁਸ਼ਕੀ). Raga Maajh 5, 39, 3:3 (P: 106). ਉਦਾਹਰਨ: ਥਲ ਵਾਰੋਲੇ ਬਹੁਤੁ ਅਨੰਤੁ ॥ (ਰੇਤਲੇ ਮੈਦਾਨ). Raga Aaasaa 1, Vaar 5, Salok, 1, 2:16 (P: 465). ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥ Raga Tukhaaree 1, Baarah Maahaa, 7:2 (P: 1108).
|
| Punjabi Translation | |
n.m. land (s against sea); place; region; combining form as in ਮਾਰੂਬਲ; layer, crust.
|
| SGGS Gurmukhi-English Dictionary |
land, dry land, deserts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. land (s against sea); place; region; combining form as in ਮਾਰੂਬਲ; layer, crust.
|
|