Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaaᴺgʰee. ਥਾਹ ਲੈਣ ਵਾਲਾ, ਥਮਣ ਵਾਲਾ, ਬਚਾਉਣ ਵਾਲਾ, ਮਲਾਹ ਭਾਵ ਗੁਰੂ। savior, redeemer, rescuer. ਉਦਾਹਰਨ: ਕਬੀਰ ਨਿਗੁਸਾਏ ਬਹਿ ਗਏ ਥਾਂਘੀ ਨਾਹੀ ਕੋਇ ॥ Salok, Kabir, 51:1 (P: 1367).
|
SGGS Gurmukhi-English Dictionary |
savior, enlightner.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਥਾਂਗੀ) ਵਿ. ਥਾਂਗ (ਥਾਹ) ਲੈਣ ਵਾਲਾ, ਥਾਹ ਦਾ ਭੇਤੀ. ਦੇਖੋ- ਥਾਂਗ. “ਨਿਗੁਸਾਂਏ ਬਹਿਗਏ ਥਾਂਘੀ ਨਾਹੀ ਕੋਇ.” (ਸ. ਕਬੀਰ) 2. ਫ਼ਾ. [تہگِیر] ਤਹਗੀਰ. ਥੱਲਾ ਫੜਨ ਵਾਲਾ. ਭਾਵ- ਪੈਰ ਜਮਾਕੇ ਠਹਿਰਨ ਵਾਲਾ। 3. ਥੰਮ੍ਹਣ ਵਾਲਾ. ਦਸ੍ਤਗੀਰ। 4. ਥਾਂਗ (ਖੋਜ) ਕਰਨ ਵਾਲਾ. ਭੇਤ ਲੈਣ ਵਾਲਾ. ਜਾਸੂਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|