Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaak⒤. ਥਕ ਕੇ, ਹੰਭ ਕੇ। grew weary/tired. ਉਦਾਹਰਨ: ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥ Raga Maaroo 1, Asatpadee 8, 4:1 (P: 1014). ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨ ਪਾਰੁ ॥ (ਥਕ ਗਈ, ਰਹਿ ਗਈ). Raga Raamkalee 1, Oankaar, 37:5 (P: 935).
|
Mahan Kosh Encyclopedia |
ਥੱਕਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|